¡Sorpréndeme!

CM ਭਗਵੰਤ ਮਾਨ ਨੇ ਸਾਂਝਾ ਕੀਤਾ ਆਪਣੇ ਪਿਤਾ ਦਾ ਮਜ਼ੇਦਾਰ ਕਿੱਸਾ, ਸੁਣ ਕੇ ਤੁਸੀਂ ਵੀ ਹੋ ਜਾਓਗੇ ਖੁਸ਼|OneIndia Punjabi

2023-04-22 1 Dailymotion

CM ਭਗਵੰਤ ਮਾਨ ਨੇ ਆਪਣੇ ਪਿਤਾ ਦਾ ਮਜ਼ੇਦਾਰ ਕਿੱਸਾ ਕੀਤਾ ਸਾਂਝਾ। ਦਰਅਸਲ CM ਭਗਵੰਤ ਮਾਨ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਸਾਰਿਆਂ ਨੂੰ ਇਹ ਸਿੱਖਿਆ ਦਿੱਤੀ ਕਿ ਆਪਣਾ ਕੰਮ ਸਾਰਿਆਂ ਨੂੰ ਖੁਦ ਕਰਨਾ ਚਾਹੀਦਾ ਹੈ।
.
CM Bhagwant Mann shared his father's funny story, you will also be happy to hear it.
.
.
.
#cmbhagwantmann #bhagwantmannfather #bhagwantmann
~PR.182~